-
ਲੂਕਾ 13:19ਪਵਿੱਤਰ ਬਾਈਬਲ
-
-
19 ਇਹ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇਕ ਆਦਮੀ ਨੇ ਆਪਣੇ ਬਾਗ਼ ਵਿਚ ਬੀਜਿਆ ਅਤੇ ਇਹ ਵੱਡਾ ਹੋ ਕੇ ਰੁੱਖ ਬਣ ਗਿਆ ਅਤੇ ਆਕਾਸ਼ ਦੇ ਪੰਛੀਆਂ ਨੇ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਏ।”
-