ਲੂਕਾ 16:7 ਪਵਿੱਤਰ ਬਾਈਬਲ 7 ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਦੱਸ, ਤੇਰੇ ਸਿਰ ਮੇਰੇ ਮਾਲਕ ਦਾ ਕਿੰਨਾ ਕੁ ਕਰਜ਼ਾ ਹੈ?’ ਉਸ ਨੇ ਕਿਹਾ, ‘170 ਕੁਇੰਟਲ* ਕਣਕ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਲਿਖਤੀ ਇਕਰਾਰਨਾਮਾ ਲੈ ਅਤੇ 136 ਕੁਇੰਟਲ ਲਿਖ ਦੇ।’ ਲੂਕਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 16:7 ਸਰਬ ਮਹਾਨ ਮਨੁੱਖ, ਅਧਿ. 87
7 ਫਿਰ ਉਸ ਨੇ ਦੂਸਰੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਦੱਸ, ਤੇਰੇ ਸਿਰ ਮੇਰੇ ਮਾਲਕ ਦਾ ਕਿੰਨਾ ਕੁ ਕਰਜ਼ਾ ਹੈ?’ ਉਸ ਨੇ ਕਿਹਾ, ‘170 ਕੁਇੰਟਲ* ਕਣਕ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਆਪਣਾ ਲਿਖਤੀ ਇਕਰਾਰਨਾਮਾ ਲੈ ਅਤੇ 136 ਕੁਇੰਟਲ ਲਿਖ ਦੇ।’