-
ਲੂਕਾ 22:27ਪਵਿੱਤਰ ਬਾਈਬਲ
-
-
27 ਕੌਣ ਵੱਡਾ ਹੁੰਦਾ ਹੈ, ਜਿਹੜਾ ਬੈਠ ਕੇ ਖਾਣਾ ਖਾਂਦਾ ਹੈ ਜਾਂ ਜਿਹੜਾ ਸੇਵਾ ਕਰਦਾ ਹੈ? ਕੀ ਉਹ ਨਹੀਂ ਜਿਹੜਾ ਬੈਠ ਕੇ ਖਾਣਾ ਖਾਂਦਾ ਹੈ? ਪਰ ਦੇਖੋ! ਮੈਂ ਤੁਹਾਡਾ ਸਾਰਿਆਂ ਦਾ ਸੇਵਾਦਾਰ ਹਾਂ।
-