ਲੂਕਾ 22:56 ਪਵਿੱਤਰ ਬਾਈਬਲ 56 ਪਰ ਇਕ ਨੌਕਰਾਣੀ ਨੇ ਉਸ ਨੂੰ ਅੱਗ ਲਾਗੇ ਬੈਠਾ ਦੇਖ ਲਿਆ ਅਤੇ ਉਸ ਨੂੰ ਧਿਆਨ ਨਾਲ ਦੇਖ ਕੇ ਕਿਹਾ: “ਇਹ ਆਦਮੀ ਵੀ ਉਸ ਦੇ ਨਾਲ ਸੀ।” ਲੂਕਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 22:56 ਸਰਬ ਮਹਾਨ ਮਨੁੱਖ, ਅਧਿ. 120
56 ਪਰ ਇਕ ਨੌਕਰਾਣੀ ਨੇ ਉਸ ਨੂੰ ਅੱਗ ਲਾਗੇ ਬੈਠਾ ਦੇਖ ਲਿਆ ਅਤੇ ਉਸ ਨੂੰ ਧਿਆਨ ਨਾਲ ਦੇਖ ਕੇ ਕਿਹਾ: “ਇਹ ਆਦਮੀ ਵੀ ਉਸ ਦੇ ਨਾਲ ਸੀ।”