ਲੂਕਾ 24:12 ਪਵਿੱਤਰ ਬਾਈਬਲ 12 [ਪਰ ਪਤਰਸ ਉੱਠਿਆ ਅਤੇ ਭੱਜ ਕੇ ਕਬਰ ʼਤੇ ਚਲਾ ਗਿਆ। ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ, ਪਰ ਉਸ ਨੂੰ ਉੱਥੇ ਸਿਰਫ਼ ਪੱਟੀਆਂ ਪਈਆਂ ਦਿਸੀਆਂ। ਇਸ ਕਰਕੇ ਉਹ ਉੱਥੋਂ ਚਲਾ ਗਿਆ ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਮਨ ਵਿਚ ਸੋਚਦਾ ਰਿਹਾ।]*
12 [ਪਰ ਪਤਰਸ ਉੱਠਿਆ ਅਤੇ ਭੱਜ ਕੇ ਕਬਰ ʼਤੇ ਚਲਾ ਗਿਆ। ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ, ਪਰ ਉਸ ਨੂੰ ਉੱਥੇ ਸਿਰਫ਼ ਪੱਟੀਆਂ ਪਈਆਂ ਦਿਸੀਆਂ। ਇਸ ਕਰਕੇ ਉਹ ਉੱਥੋਂ ਚਲਾ ਗਿਆ ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਮਨ ਵਿਚ ਸੋਚਦਾ ਰਿਹਾ।]*