-
ਲੂਕਾ 24:19ਪਵਿੱਤਰ ਬਾਈਬਲ
-
-
19 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਹੋਇਆ ਸੀ?” ਉਨ੍ਹਾਂ ਨੇ ਦੱਸਿਆ: “ਜੋ ਯਿਸੂ ਨਾਸਰੀ ਨਾਲ ਹੋਇਆ ਸੀ। ਉਸ ਨੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਕਰ ਕੇ ਅਤੇ ਅਸਰਦਾਰ ਸਿੱਖਿਆ ਦੇ ਕੇ ਆਪਣੇ ਆਪ ਨੂੰ ਨਬੀ ਸਾਬਤ ਕੀਤਾ ਸੀ,
-