ਯੂਹੰਨਾ 1:39 ਪਵਿੱਤਰ ਬਾਈਬਲ 39 ਉਸ ਨੇ ਕਿਹਾ: “ਤੁਸੀਂ ਆਪ ਮੇਰੇ ਨਾਲ ਆ ਕੇ ਦੇਖ ਲਓ।” ਇਸ ਲਈ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਉਹ ਕਿੱਥੇ ਠਹਿਰਿਆ ਹੋਇਆ ਸੀ ਅਤੇ ਉਹ ਉਸ ਦਿਨ ਉਸ ਦੇ ਨਾਲ ਰਹੇ; ਅਤੇ ਉਸ ਵੇਲੇ ਸ਼ਾਮ ਦੇ ਚਾਰ ਕੁ ਵੱਜੇ* ਸਨ। ਯੂਹੰਨਾ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 1:39 ਸਰਬ ਮਹਾਨ ਮਨੁੱਖ, ਅਧਿ. 14
39 ਉਸ ਨੇ ਕਿਹਾ: “ਤੁਸੀਂ ਆਪ ਮੇਰੇ ਨਾਲ ਆ ਕੇ ਦੇਖ ਲਓ।” ਇਸ ਲਈ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਉਹ ਕਿੱਥੇ ਠਹਿਰਿਆ ਹੋਇਆ ਸੀ ਅਤੇ ਉਹ ਉਸ ਦਿਨ ਉਸ ਦੇ ਨਾਲ ਰਹੇ; ਅਤੇ ਉਸ ਵੇਲੇ ਸ਼ਾਮ ਦੇ ਚਾਰ ਕੁ ਵੱਜੇ* ਸਨ।