-
ਯੂਹੰਨਾ 2:9ਪਵਿੱਤਰ ਬਾਈਬਲ
-
-
9 ਪ੍ਰਧਾਨ ਨੇ ਪਾਣੀ ਦਾ ਸੁਆਦ ਚੱਖਿਆ ਜੋ ਦਾਖਰਸ ਬਣ ਚੁੱਕਾ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਦਾਖਰਸ ਕਿੱਥੋਂ ਆਇਆ ਸੀ, ਪਰ ਨੌਕਰਾਂ ਨੂੰ ਪਤਾ ਸੀ ਜਿਨ੍ਹਾਂ ਨੇ ਘੜਿਆਂ ਵਿੱਚੋਂ ਪਾਣੀ ਕੱਢਿਆ ਸੀ। ਫਿਰ ਪ੍ਰਧਾਨ ਨੇ ਲਾੜੇ ਨੂੰ ਬੁਲਾ ਕੇ ਕਿਹਾ:
-