-
ਯੂਹੰਨਾ 6:26ਪਵਿੱਤਰ ਬਾਈਬਲ
-
-
26 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਤੁਸੀਂ ਮੈਨੂੰ ਇਸ ਕਰਕੇ ਨਹੀਂ ਲੱਭ ਰਹੇ ਕਿਉਂਕਿ ਤੁਸੀਂ ਮੇਰੇ ਚਮਤਕਾਰ ਦੇਖੇ ਸਨ, ਸਗੋਂ ਇਸ ਕਰਕੇ ਲੱਭ ਰਹੇ ਹੋ ਕਿਉਂਕਿ ਤੁਸੀਂ ਰੱਜ ਕੇ ਰੋਟੀਆਂ ਖਾਧੀਆਂ ਸਨ।
-