-
ਯੂਹੰਨਾ 6:58ਪਵਿੱਤਰ ਬਾਈਬਲ
-
-
58 ਸਵਰਗੋਂ ਆਈ ਰੋਟੀ ਇਹੀ ਹੈ। ਇਹ ਉਸ ਸਮੇਂ ਵਾਂਗ ਨਹੀਂ ਜਦ ਤੁਹਾਡੇ ਪਿਉ-ਦਾਦਿਆਂ ਨੇ ਰੋਟੀ ਖਾਧੀ ਸੀ, ਅਤੇ ਤਾਂ ਵੀ ਉਹ ਮਰ ਗਏ। ਹੁਣ ਜਿਹੜਾ ਵੀ ਸਵਰਗੋਂ ਆਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ।”
-