-
ਯੂਹੰਨਾ 7:12ਪਵਿੱਤਰ ਬਾਈਬਲ
-
-
12 ਅਤੇ ਸਾਰੇ ਲੋਕ ਦੱਬੀ ਜ਼ਬਾਨ ਵਿਚ ਉਸ ਬਾਰੇ ਗੱਲਾਂ ਕਰ ਰਹੇ ਸਨ। ਕਈ ਕਹਿ ਰਹੇ ਸਨ: “ਉਹ ਚੰਗਾ ਆਦਮੀ ਹੈ।” ਪਰ ਕਈ ਹੋਰ ਕਹਿ ਰਹੇ ਸਨ: “ਨਹੀਂ, ਉਹ ਚੰਗਾ ਆਦਮੀ ਨਹੀਂ ਹੈ, ਸਗੋਂ ਲੋਕਾਂ ਨੂੰ ਗੁਮਰਾਹ ਕਰਦਾ ਹੈ।”
-