-
ਯੂਹੰਨਾ 7:35ਪਵਿੱਤਰ ਬਾਈਬਲ
-
-
35 ਇਸ ਲਈ ਯਹੂਦੀ ਆਪਸ ਵਿਚ ਕਹਿਣ ਲੱਗੇ: “ਇਹ ਬੰਦਾ ਕਿੱਥੇ ਜਾਣ ਬਾਰੇ ਗੱਲ ਕਰ ਰਿਹਾ ਹੈ ਜਿੱਥੇ ਅਸੀਂ ਇਸ ਨੂੰ ਲੱਭ ਨਾ ਸਕਾਂਗੇ? ਕਿਤੇ ਇਹ ਯੂਨਾਨੀ ਇਲਾਕਿਆਂ ਵਿਚ ਰਹਿੰਦੇ ਯਹੂਦੀਆਂ ਕੋਲ ਜਾਣ ਬਾਰੇ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਣ ਬਾਰੇ ਤਾਂ ਨਹੀਂ ਗੱਲ ਕਰ ਰਿਹਾ?
-