-
ਯੂਹੰਨਾ 12:36ਪਵਿੱਤਰ ਬਾਈਬਲ
-
-
36 ਜਿੰਨਾ ਚਿਰ ਤੁਹਾਡੇ ਕੋਲ ਚਾਨਣ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਚਾਨਣ ਦੇ ਪੁੱਤਰ ਬਣੋ।”
ਯਿਸੂ ਇਹ ਗੱਲਾਂ ਕਹਿਣ ਤੋਂ ਬਾਅਦ ਉੱਥੋਂ ਚਲਾ ਗਿਆ ਅਤੇ ਉਨ੍ਹਾਂ ਤੋਂ ਲੁਕ ਗਿਆ।
-