-
ਯੂਹੰਨਾ 21:7ਪਵਿੱਤਰ ਬਾਈਬਲ
-
-
7 ਇਸ ਲਈ, ਜਿਸ ਚੇਲੇ ਨੂੰ ਯਿਸੂ ਪਿਆਰ ਕਰਦਾ ਸੀ, ਉਸ ਚੇਲੇ ਨੇ ਪਤਰਸ ਨੂੰ ਕਿਹਾ: “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਸੀ, ਤਾਂ ਉਸ ਨੇ ਆਪਣਾ ਕੁੜਤਾ ਪਾਇਆ, ਕਿਉਂਕਿ ਉਹ ਅੱਧਾ ਨੰਗਾ ਸੀ ਅਤੇ ਝੀਲ ਵਿਚ ਛਾਲ ਮਾਰ ਦਿੱਤੀ।
-