-
ਯੂਹੰਨਾ 21:9ਪਵਿੱਤਰ ਬਾਈਬਲ
-
-
9 ਪਰ ਜਦੋਂ ਉਹ ਕੰਢੇ ʼਤੇ ਜਾ ਕੇ ਕਿਸ਼ਤੀ ਤੋਂ ਉੱਤਰੇ, ਤਾਂ ਉਨ੍ਹਾਂ ਨੇ ਦੇਖਿਆ ਕਿ ਲੱਕੜ ਦੇ ਕੋਲਿਆਂ ਦੀ ਅੱਗ ਬਾਲ਼ੀ ਹੋਈ ਸੀ ਅਤੇ ਉਸ ਉੱਪਰ ਮੱਛੀਆਂ ਰੱਖੀਆਂ ਹੋਈਆਂ ਸਨ, ਨਾਲੇ ਉੱਥੇ ਕੁਝ ਰੋਟੀਆਂ ਵੀ ਪਈਆਂ ਸਨ।
-