-
ਰਸੂਲਾਂ ਦੇ ਕੰਮ 5:3ਪਵਿੱਤਰ ਬਾਈਬਲ
-
-
3 ਪਤਰਸ ਨੇ ਉਸ ਨੂੰ ਪੁੱਛਿਆ: “ਹਨਾਨਿਆ, ਕੀ ਸ਼ੈਤਾਨ ਨੇ ਤੈਨੂੰ ਇੰਨੀ ਹਿੰਮਤ ਦੇ ਦਿੱਤੀ ਹੈ ਕਿ ਤੂੰ ਪਵਿੱਤਰ ਸ਼ਕਤੀ ਨਾਲ ਝੂਠ ਬੋਲੇਂ ਅਤੇ ਆਪਣੀ ਜ਼ਮੀਨ ਦਾ ਕੁਝ ਪੈਸਾ ਚੁੱਪ-ਚਪੀਤੇ ਆਪਣੇ ਕੋਲ ਰੱਖ ਲਵੇਂ?
-