-
ਰਸੂਲਾਂ ਦੇ ਕੰਮ 5:21ਪਵਿੱਤਰ ਬਾਈਬਲ
-
-
21 ਇਹ ਸੁਣ ਕੇ, ਉਹ ਤੜਕੇ ਮੰਦਰ ਵਿਚ ਚਲੇ ਗਏ ਅਤੇ ਲੋਕਾਂ ਨੂੰ ਸਿਖਾਉਣ ਲੱਗੇ।
ਉੱਧਰ ਮਹਾਂ ਪੁਜਾਰੀ ਅਤੇ ਉਸ ਦੇ ਨਾਲ ਜੋ ਵੀ ਸਨ ਆਏ ਅਤੇ ਉਨ੍ਹਾਂ ਨੇ ਮਹਾਸਭਾ ਨੂੰ ਅਤੇ ਇਜ਼ਰਾਈਲ ਕੌਮ ਦੇ ਬਜ਼ੁਰਗਾਂ ਦੀ ਸਾਰੀ ਸਭਾ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਜੇਲ੍ਹ ਵਿੱਚੋਂ ਲਿਆਉਣ ਲਈ ਪਹਿਰੇਦਾਰਾਂ ਨੂੰ ਘੱਲਿਆ।
-