-
ਰਸੂਲਾਂ ਦੇ ਕੰਮ 5:23ਪਵਿੱਤਰ ਬਾਈਬਲ
-
-
23 “ਅਸੀਂ ਜਾ ਕੇ ਦੇਖਿਆ ਕਿ ਜੇਲ੍ਹ ਨੂੰ ਜਿੰਦਾ ਲੱਗਾ ਹੋਇਆ ਸੀ ਅਤੇ ਦਰਵਾਜ਼ਿਆਂ ʼਤੇ ਪਹਿਰੇਦਾਰ ਖੜ੍ਹੇ ਸਨ। ਪਰ ਜਦ ਦਰਵਾਜ਼ੇ ਖੋਲ੍ਹ ਕੇ ਦੇਖਿਆ, ਤਾਂ ਅੰਦਰ ਕੋਈ ਵੀ ਨਹੀਂ ਸੀ।”
-