-
ਰਸੂਲਾਂ ਦੇ ਕੰਮ 7:29ਪਵਿੱਤਰ ਬਾਈਬਲ
-
-
29 ਜਦੋਂ ਮੂਸਾ ਨੇ ਇਹ ਸੁਣਿਆ, ਤਾਂ ਉਹ ਉੱਥੋਂ ਭੱਜ ਕੇ ਮਿਦਿਆਨ ਦੇਸ਼ ਵਿਚ ਆ ਗਿਆ ਅਤੇ ਉੱਥੇ ਪਰਦੇਸੀਆਂ ਵਜੋਂ ਰਹਿਣ ਲੱਗ ਪਿਆ। ਉੱਥੇ ਉਸ ਨੇ ਵਿਆਹ ਕਰਾਇਆ ਅਤੇ ਉਸ ਦੇ ਦੋ ਮੁੰਡੇ ਪੈਦਾ ਹੋਏ।
-