-
ਰਸੂਲਾਂ ਦੇ ਕੰਮ 7:41ਪਵਿੱਤਰ ਬਾਈਬਲ
-
-
41 ਇਸ ਲਈ, ਉਨ੍ਹਾਂ ਦਿਨਾਂ ਵਿਚ ਉਨ੍ਹਾਂ ਨੇ ਵੱਛੇ ਦੀ ਇਕ ਮੂਰਤ ਬਣਾਈ ਅਤੇ ਉਨ੍ਹਾਂ ਨੇ ਮੂਰਤ ਅੱਗੇ ਬਲ਼ੀ ਚੜ੍ਹਾਈ ਅਤੇ ਉਹ ਹੱਥਾਂ ਦੀ ਬਣਾਈ ਇਸ ਮੂਰਤ ਦੇ ਸਾਮ੍ਹਣੇ ਜਸ਼ਨ ਮਨਾਉਣ ਲੱਗੇ।
-