-
ਰਸੂਲਾਂ ਦੇ ਕੰਮ 9:22ਪਵਿੱਤਰ ਬਾਈਬਲ
-
-
22 ਪਰ ਸੌਲੁਸ ਪ੍ਰਚਾਰ ਕਰਨ ਵਿਚ ਅਸਰਦਾਰ ਹੁੰਦਾ ਗਿਆ ਅਤੇ ਉਹ ਦਲੀਲਾਂ ਦੇ ਕੇ ਸਾਬਤ ਕਰਦਾ ਸੀ ਕਿ ਯਿਸੂ ਹੀ ਮਸੀਹ ਹੈ ਅਤੇ ਉਸ ਦੀਆਂ ਗੱਲਾਂ ਸੁਣ ਕੇ ਦਮਿਸਕ ਦੇ ਯਹੂਦੀ ਬੌਂਦਲ ਜਾਂਦੇ ਸਨ।
-