-
ਰਸੂਲਾਂ ਦੇ ਕੰਮ 9:39ਪਵਿੱਤਰ ਬਾਈਬਲ
-
-
39 ਪਤਰਸ ਉੱਠ ਕੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਉੱਥੇ ਪਹੁੰਚਿਆ, ਤਾਂ ਉਹ ਉਸ ਨੂੰ ਚੁਬਾਰੇ ਵਿਚ ਲੈ ਗਏ। ਉੱਥੇ ਸਾਰੀਆਂ ਵਿਧਵਾਵਾਂ ਉਸ ਕੋਲ ਰੋਂਦੀਆਂ ਹੋਈਆਂ ਆਈਆਂ ਅਤੇ ਉਸ ਨੂੰ ਉਹ ਸਾਰੇ ਕੱਪੜੇ ਦਿਖਾਏ ਜਿਹੜੇ ਦੋਰਕਸ ਉਨ੍ਹਾਂ ਲਈ ਸੀਉਂਦੀ ਹੁੰਦੀ ਸੀ ਜਦੋਂ ਉਹ ਉਨ੍ਹਾਂ ਨਾਲ ਹੁੰਦੀ ਸੀ।
-