-
ਰਸੂਲਾਂ ਦੇ ਕੰਮ 10:38ਪਵਿੱਤਰ ਬਾਈਬਲ
-
-
38 ਉਹ ਗੱਲ ਯਿਸੂ ਨਾਸਰੀ ਬਾਰੇ ਸੀ ਕਿ ਪਰਮੇਸ਼ੁਰ ਨੇ ਕਿਵੇਂ ਉਸ ਨੂੰ ਪਵਿੱਤਰ ਸ਼ਕਤੀ ਅਤੇ ਤਾਕਤ ਨਾਲ ਚੁਣਿਆ ਸੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ। ਉਹ ਸਾਰਾ ਕੁਝ ਇਸ ਕਰਕੇ ਕਰ ਸਕਿਆ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।
-