-
ਰਸੂਲਾਂ ਦੇ ਕੰਮ 13:8ਪਵਿੱਤਰ ਬਾਈਬਲ
-
-
8 ਪਰ ਜਾਦੂਗਰ ਏਲੀਮਸ (ਅਸਲ ਵਿਚ, ਯੂਨਾਨੀ ਵਿਚ ਏਲੀਮਸ ਦਾ ਮਤਲਬ ਜਾਦੂਗਰ ਹੀ ਹੈ) ਸੌਲੁਸ ਤੇ ਬਰਨਾਬਾਸ ਦਾ ਵਿਰੋਧ ਕਰਨ ਲੱਗ ਪਿਆ ਅਤੇ ਉਸ ਨੇ ਰਾਜਪਾਲ ਨੂੰ ਪ੍ਰਭੂ ਉੱਤੇ ਨਿਹਚਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
-