-
ਰਸੂਲਾਂ ਦੇ ਕੰਮ 13:11ਪਵਿੱਤਰ ਬਾਈਬਲ
-
-
11 ਹੁਣ ਦੇਖ! ਯਹੋਵਾਹ ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਲਈ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕੇਂਗਾ।” ਉਸੇ ਵੇਲੇ ਏਲੀਮਸ ਦੀਆਂ ਅੱਖਾਂ ਅੱਗੇ ਸੰਘਣੀ ਧੁੰਦ ਅਤੇ ਹਨੇਰਾ ਛਾ ਗਿਆ ਅਤੇ ਉਹ ਲੋਕਾਂ ਨੂੰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ।
-