-
ਰਸੂਲਾਂ ਦੇ ਕੰਮ 13:25ਪਵਿੱਤਰ ਬਾਈਬਲ
-
-
25 ਪਰ ਜਦੋਂ ਯੂਹੰਨਾ ਆਪਣੀ ਸੇਵਾ ਖ਼ਤਮ ਕਰਨ ਵਾਲਾ ਸੀ, ਤਾਂ ਉਹ ਕਹਿੰਦਾ ਹੁੰਦਾ ਸੀ, ‘ਤੁਹਾਡੇ ਖ਼ਿਆਲ ਵਿਚ ਮੈਂ ਕੌਣ ਹਾਂ? ਮੈਂ ਉਹ ਨਹੀਂ ਹਾਂ ਜੋ ਤੁਸੀਂ ਸੋਚਦੇ ਹੋ। ਪਰ ਦੇਖੋ! ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ।’
-