-
ਰਸੂਲਾਂ ਦੇ ਕੰਮ 14:27ਪਵਿੱਤਰ ਬਾਈਬਲ
-
-
27 ਜਦੋਂ ਉਹ ਅੰਤਾਕੀਆ ਵਿਚ ਪਹੁੰਚੇ, ਤਾਂ ਉਨ੍ਹਾਂ ਨੇ ਪੂਰੀ ਮੰਡਲੀ ਨੂੰ ਇਕੱਠਾ ਕਰ ਕੇ ਦੱਸਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਕੀ-ਕੀ ਕੀਤਾ ਸੀ ਅਤੇ ਉਸ ਨੇ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਵੀ ਨਿਹਚਾ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ।
-