-
ਰਸੂਲਾਂ ਦੇ ਕੰਮ 15:5ਪਵਿੱਤਰ ਬਾਈਬਲ
-
-
5 ਪਰ ਕੁਝ ਚੇਲੇ, ਜਿਹੜੇ ਪਹਿਲਾਂ ਫ਼ਰੀਸੀਆਂ ਦੇ ਪੰਥ ਵਿਚ ਹੁੰਦੇ ਸਨ, ਉੱਠ ਕੇ ਕਹਿਣ ਲੱਗੇ: “ਗ਼ੈਰ-ਯਹੂਦੀ ਲੋਕਾਂ ਲਈ ਸੁੰਨਤ ਕਰਾਉਣੀ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ।”
-