-
ਰਸੂਲਾਂ ਦੇ ਕੰਮ 15:22ਪਵਿੱਤਰ ਬਾਈਬਲ
-
-
22 ਫਿਰ ਰਸੂਲਾਂ ਅਤੇ ਬਜ਼ੁਰਗਾਂ ਨੇ ਪੂਰੀ ਮੰਡਲੀ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਦੋ ਜਣਿਆਂ ਨੂੰ ਚੁਣ ਕੇ ਪੌਲੁਸ ਅਤੇ ਬਰਨਾਬਾਸ ਨਾਲ ਅੰਤਾਕੀਆ ਨੂੰ ਘੱਲਿਆ ਜਾਵੇ। ਉਨ੍ਹਾਂ ਨੇ ਭਰਾਵਾਂ ਦੀ ਅਗਵਾਈ ਕਰਨ ਵਾਲੇ ਯਹੂਦਾ ਉਰਫ਼ ਬਾਰਸਬੱਸ ਅਤੇ ਸੀਲਾਸ ਨੂੰ ਚੁਣਿਆ।
-