-
ਰਸੂਲਾਂ ਦੇ ਕੰਮ 16:13ਪਵਿੱਤਰ ਬਾਈਬਲ
-
-
13 ਅਸੀਂ ਸੁਣਿਆ ਸੀ ਕਿ ਸ਼ਹਿਰੋਂ ਬਾਹਰ ਦਰਿਆ ਕੰਢੇ ਪ੍ਰਾਰਥਨਾ ਕਰਨ ਦੀ ਜਗ੍ਹਾ ਸੀ। ਇਸ ਲਈ ਅਸੀਂ ਸਬਤ ਦੇ ਦਿਨ ਸ਼ਹਿਰ ਦੇ ਦਰਵਾਜ਼ੇ ਵਿੱਚੋਂ ਨਿਕਲ ਕੇ ਦਰਿਆ ਕੰਢੇ ਆਏ; ਅਤੇ ਅਸੀਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਤੀਵੀਆਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ।
-