ਰਸੂਲਾਂ ਦੇ ਕੰਮ 17:4 ਪਵਿੱਤਰ ਬਾਈਬਲ 4 ਇਸ ਕਰਕੇ ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ* ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ। ਰਸੂਲਾਂ ਦੇ ਕੰਮ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 17:4 ਗਵਾਹੀ ਦਿਓ, ਸਫ਼ਾ 135 ਪਹਿਰਾਬੁਰਜ,11/1/1997, ਸਫ਼ਾ 5
4 ਇਸ ਕਰਕੇ ਕੁਝ ਯਹੂਦੀ ਯਿਸੂ ਉੱਤੇ ਨਿਹਚਾ ਕਰਨ ਲੱਗ ਪਏ ਅਤੇ ਪੌਲੁਸ ਤੇ ਸੀਲਾਸ ਨਾਲ ਰਲ਼ ਗਏ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯੂਨਾਨੀ* ਅਤੇ ਕਈ ਮੰਨੀਆਂ-ਪ੍ਰਮੰਨੀਆਂ ਤੀਵੀਆਂ ਵੀ ਨਿਹਚਾ ਕਰਨ ਲੱਗ ਪਈਆਂ।