-
ਰਸੂਲਾਂ ਦੇ ਕੰਮ 17:13ਪਵਿੱਤਰ ਬਾਈਬਲ
-
-
13 ਪਰ ਜਦੋਂ ਥੱਸਲੁਨੀਕਾ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਪੌਲੁਸ ਨੇ ਬਰੀਆ ਵਿਚ ਵੀ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ ਸੀ, ਤਾਂ ਉਹ ਭੀੜ ਨੂੰ ਉਨ੍ਹਾਂ ਦੇ ਖ਼ਿਲਾਫ਼ ਭੜਕਾਉਣ ਲਈ ਉੱਥੇ ਆ ਗਏ।
-