-
ਰਸੂਲਾਂ ਦੇ ਕੰਮ 18:25ਪਵਿੱਤਰ ਬਾਈਬਲ
-
-
25 ਉਸ ਨੂੰ ਯਹੋਵਾਹ ਦੇ ਰਾਹ ਦੀ ਸਿੱਖਿਆ ਜ਼ਬਾਨੀ ਦਿੱਤੀ ਗਈ ਸੀ। ਉਹ ਪਵਿੱਤਰ ਸ਼ਕਤੀ ਕਰਕੇ ਜੋਸ਼ ਨਾਲ ਭਰਿਆ ਹੋਇਆ ਸੀ ਅਤੇ ਉਹ ਯਿਸੂ ਬਾਰੇ ਸਹੀ-ਸਹੀ ਦੱਸਣ ਅਤੇ ਸਿਖਾਉਣ ਲੱਗਾ, ਪਰ ਉਸ ਨੂੰ ਸਿਰਫ਼ ਉਸੇ ਬਪਤਿਸਮੇ ਬਾਰੇ ਪਤਾ ਸੀ ਜਿਸ ਦਾ ਯੂਹੰਨਾ ਨੇ ਪ੍ਰਚਾਰ ਕੀਤਾ ਸੀ।
-