-
ਰਸੂਲਾਂ ਦੇ ਕੰਮ 19:29ਪਵਿੱਤਰ ਬਾਈਬਲ
-
-
29 ਇਸ ਕਰਕੇ ਪੂਰੇ ਸ਼ਹਿਰ ਵਿਚ ਹਲਚਲ ਮੱਚ ਗਈ ਅਤੇ ਲੋਕ ਇਕੱਠੇ ਹੋ ਕੇ ਤਮਾਸ਼ਾ ਘਰ ਵਿਚ ਚਲੇ ਗਏ ਅਤੇ ਪੌਲੁਸ ਦੇ ਸਫ਼ਰੀ ਸਾਥੀਆਂ, ਮਕਦੂਨੀਆ ਦੇ ਗਾਉਸ ਤੇ ਅਰਿਸਤਰਖੁਸ ਨੂੰ ਘੜੀਸ ਕੇ ਆਪਣੇ ਨਾਲ ਲੈ ਗਏ।
-