-
ਰਸੂਲਾਂ ਦੇ ਕੰਮ 21:13ਪਵਿੱਤਰ ਬਾਈਬਲ
-
-
13 ਪਰ ਪੌਲੁਸ ਨੇ ਕਿਹਾ: “ਤੁਸੀਂ ਰੋ-ਰੋ ਕੇ ਮੇਰਾ ਦਿਲ ਕਿਉਂ ਕਮਜ਼ੋਰ ਕਰ ਰਹੇ ਹੋ? ਤੁਸੀਂ ਮੇਰਾ ਫ਼ਿਕਰ ਨਾ ਕਰੋ। ਮੈਂ ਪ੍ਰਭੂ ਯਿਸੂ ਦੇ ਨਾਂ ਦੀ ਖ਼ਾਤਰ ਯਰੂਸ਼ਲਮ ਵਿਚ ਸਿਰਫ਼ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਮਰਨ ਲਈ ਵੀ ਤਿਆਰ ਹਾਂ।”
-