-
ਰਸੂਲਾਂ ਦੇ ਕੰਮ 21:28ਪਵਿੱਤਰ ਬਾਈਬਲ
-
-
28 ਉੱਚੀ ਆਵਾਜ਼ ਵਿਚ ਕਿਹਾ: “ਇਜ਼ਰਾਈਲ ਦੇ ਮਰਦੋ, ਆ ਕੇ ਸਾਡੀ ਮਦਦ ਕਰੋ! ਇਹ ਆਦਮੀ ਜਗ੍ਹਾ-ਜਗ੍ਹਾ ਜਾ ਕੇ ਸਾਰਿਆਂ ਨੂੰ ਅਜਿਹੀਆਂ ਗੱਲਾਂ ਸਿਖਾਉਂਦਾ ਹੈ ਜਿਨ੍ਹਾਂ ਕਰਕੇ ਉਹ ਸਾਡੇ ਲੋਕਾਂ ਨਾਲ, ਸਾਡੇ ਕਾਨੂੰਨ ਨਾਲ ਅਤੇ ਇਸ ਜਗ੍ਹਾ ਨਾਲ ਨਫ਼ਰਤ ਕਰਦੇ ਹਨ। ਹੋਰ ਤਾਂ ਹੋਰ, ਇਹ ਯੂਨਾਨੀਆਂ ਨੂੰ ਵੀ ਮੰਦਰ ਵਿਚ ਲੈ ਕੇ ਆਇਆ ਸੀ ਅਤੇ ਇਸ ਪਵਿੱਤਰ ਜਗ੍ਹਾ ਨੂੰ ਭ੍ਰਿਸ਼ਟ ਕਰ ਦਿੱਤਾ ਹੈ।”
-