-
ਰਸੂਲਾਂ ਦੇ ਕੰਮ 21:32ਪਵਿੱਤਰ ਬਾਈਬਲ
-
-
32 ਉਸ ਨੇ ਤੁਰੰਤ ਫ਼ੌਜੀਆਂ ਅਤੇ ਅਫ਼ਸਰਾਂ ਨੂੰ ਆਪਣੇ ਨਾਲ ਲਿਆ ਅਤੇ ਭੱਜ ਕੇ ਉਨ੍ਹਾਂ ਕੋਲ ਚਲਾ ਗਿਆ। ਜਦੋਂ ਯਹੂਦੀਆਂ ਨੇ ਫ਼ੌਜ ਦੇ ਕਮਾਂਡਰ ਅਤੇ ਫ਼ੌਜੀਆਂ ਨੂੰ ਦੇਖਿਆ, ਤਾਂ ਉਹ ਪੌਲੁਸ ਨੂੰ ਕੁੱਟਣੋਂ ਹਟ ਗਏ।
-