-
ਰਸੂਲਾਂ ਦੇ ਕੰਮ 24:22ਪਵਿੱਤਰ ਬਾਈਬਲ
-
-
22 ਪਰ ਫ਼ੇਲਿਕਸ ਨੂੰ ਪ੍ਰਭੂ ਦੇ ਰਾਹ ਬਾਰੇ ਸਹੀ ਜਾਣਕਾਰੀ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਟਾਲਣ ਲਈ ਕਿਹਾ: “ਜਦੋਂ ਵੀ ਫ਼ੌਜ ਦਾ ਕਮਾਂਡਰ ਲੁਸੀਅਸ ਇੱਥੇ ਆਏਗਾ, ਤਾਂ ਉਦੋਂ ਮੈਂ ਤੁਹਾਡੇ ਇਨ੍ਹਾਂ ਮਸਲਿਆਂ ਨੂੰ ਨਜਿੱਠਾਂਗਾ।”
-