-
ਰਸੂਲਾਂ ਦੇ ਕੰਮ 25:23ਪਵਿੱਤਰ ਬਾਈਬਲ
-
-
23 ਇਸ ਲਈ, ਅਗਲੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੀ ਠਾਠ-ਬਾਠ ਨਾਲ ਦਰਬਾਰ ਵਿਚ ਆਏ ਅਤੇ ਉਨ੍ਹਾਂ ਨਾਲ ਫ਼ੌਜ ਦੇ ਕਮਾਂਡਰ ਅਤੇ ਸ਼ਹਿਰ ਦੇ ਮੰਨੇ-ਪ੍ਰਮੰਨੇ ਆਦਮੀ ਵੀ ਸਨ। ਫ਼ੇਸਤੁਸ ਦੇ ਹੁਕਮ ʼਤੇ ਪੌਲੁਸ ਨੂੰ ਪੇਸ਼ ਕੀਤਾ ਗਿਆ।
-