-
ਰਸੂਲਾਂ ਦੇ ਕੰਮ 25:24ਪਵਿੱਤਰ ਬਾਈਬਲ
-
-
24 ਫ਼ੇਸਤੁਸ ਨੇ ਕਿਹਾ: “ਰਾਜਾ ਅਗ੍ਰਿੱਪਾ ਅਤੇ ਇੱਥੇ ਸਾਡੇ ਨਾਲ ਹਾਜ਼ਰ ਸਾਰੇ ਸੱਜਣੋ, ਤੁਸੀਂ ਇਸ ਆਦਮੀ ਨੂੰ ਦੇਖ ਰਹੇ ਹੋ ਜਿਸ ਦੇ ਖ਼ਿਲਾਫ਼ ਯਰੂਸ਼ਲਮ ਵਿਚ ਅਤੇ ਇੱਥੇ ਵੀ ਸਾਰੇ ਯਹੂਦੀ ਮੇਰੇ ਪਿੱਛੇ ਪਏ ਹੋਏ ਸਨ ਅਤੇ ਉਨ੍ਹਾਂ ਨੇ ਉੱਚੀ-ਉੱਚੀ ਰੌਲ਼ਾ ਪਾ ਕੇ ਕਿਹਾ ਕਿ ਇਹ ਆਦਮੀ ਜੀਉਂਦਾ ਰਹਿਣ ਦੇ ਲਾਇਕ ਨਹੀਂ ਹੈ।
-