-
ਰਸੂਲਾਂ ਦੇ ਕੰਮ 27:7ਪਵਿੱਤਰ ਬਾਈਬਲ
-
-
7 ਫਿਰ ਹੌਲੀ-ਹੌਲੀ ਚੱਲਦੇ ਹੋਏ ਅਸੀਂ ਕਈ ਦਿਨਾਂ ਬਾਅਦ ਬੜੀ ਮੁਸ਼ਕਲ ਨਾਲ ਕਨੀਦੁਸ ਪਹੁੰਚੇ। ਹਨੇਰੀ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ, ਇਸ ਲਈ ਅਸੀਂ ਹਨੇਰੀ ਤੋਂ ਬਚਣ ਵਾਸਤੇ ਸਲਮੋਨੇ ਦੇ ਲਾਗਿਓਂ ਕ੍ਰੀਟ ਦੇ ਨਾਲ-ਨਾਲ ਚੱਲਦੇ ਗਏ।
-