-
ਰਸੂਲਾਂ ਦੇ ਕੰਮ 27:12ਪਵਿੱਤਰ ਬਾਈਬਲ
-
-
12 ਉਸ ਬੰਦਰਗਾਹ ʼਤੇ ਸਿਆਲ ਕੱਟਣਾ ਬਹੁਤ ਔਖਾ ਸੀ, ਇਸ ਲਈ ਜ਼ਿਆਦਾਤਰ ਲੋਕਾਂ ਨੇ ਸਲਾਹ ਦਿੱਤੀ ਕਿ ਉੱਥੋਂ ਚੱਲ ਕੇ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚਿਆ ਜਾਵੇ ਅਤੇ ਉੱਥੇ ਸਿਆਲ ਕੱਟਿਆ ਜਾਵੇ। ਫ਼ੈਨੀਕੁਸ ਕ੍ਰੀਟ ਦੀ ਇਕ ਬੰਦਰਗਾਹ ਹੈ ਅਤੇ ਇਸ ਦਾ ਇਕ ਕੰਢਾ ਉੱਤਰ-ਪੂਰਬ ਵੱਲ ਹੈ ਅਤੇ ਦੂਜਾ ਕੰਢਾ ਦੱਖਣ-ਪੂਰਬ ਵੱਲ ਹੈ।
-