-
ਰੋਮੀਆਂ 1:25ਪਵਿੱਤਰ ਬਾਈਬਲ
-
-
25 ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਸੱਚਾਈ ਉੱਤੇ ਵਿਸ਼ਵਾਸ ਕਰਨ ਦੀ ਬਜਾਇ ਝੂਠ ਉੱਤੇ ਵਿਸ਼ਵਾਸ ਕੀਤਾ, ਨਾਲੇ ਸਿਰਜਣਹਾਰ ਦੀ ਬਜਾਇ ਉਸ ਦੀਆਂ ਬਣਾਈਆਂ ਚੀਜ਼ਾਂ ਪ੍ਰਤੀ ਸ਼ਰਧਾ ਰੱਖੀ ਅਤੇ ਉਨ੍ਹਾਂ ਦੀ ਪੂਜਾ ਕੀਤੀ। ਪਰ ਸਿਰਫ਼ ਸਿਰਜਣਹਾਰ ਹੀ ਯੁਗੋ-ਯੁਗ ਮਹਿਮਾ ਲੈਣ ਦੇ ਯੋਗ ਹੈ। ਆਮੀਨ।
-