-
ਰੋਮੀਆਂ 1:27ਪਵਿੱਤਰ ਬਾਈਬਲ
-
-
27 ਅਤੇ ਇਸੇ ਤਰ੍ਹਾਂ ਬੰਦਿਆਂ ਨੇ ਵੀ ਤੀਵੀਆਂ ਨਾਲ ਕੁਦਰਤੀ ਸੰਬੰਧ ਛੱਡ ਦਿੱਤੇ, ਅਤੇ ਬੰਦੇ ਬੰਦਿਆਂ ਨਾਲ ਆਪਣੀ ਕਾਮ-ਵਾਸ਼ਨਾ ਦੀ ਅੱਗ ਵਿਚ ਮਚਣ ਲੱਗੇ ਅਤੇ ਅਸ਼ਲੀਲ ਕੰਮ ਕਰਨ ਲੱਗੇ। ਉਨ੍ਹਾਂ ਨੂੰ ਆਪਣੀਆਂ ਕਰਤੂਤਾਂ ਦਾ ਅੰਜਾਮ ਪੂਰੀ ਤਰ੍ਹਾਂ ਭੁਗਤਣਾ ਪਿਆ।
-