-
ਰੋਮੀਆਂ 2:1ਪਵਿੱਤਰ ਬਾਈਬਲ
-
-
2 ਇਸ ਲਈ, ਭਰਾਵਾ, ਜੇ ਤੂੰ ਦੂਸਰਿਆਂ ਉੱਤੇ ਉਨ੍ਹਾਂ ਦੇ ਕੰਮਾਂ ਕਰਕੇ ਦੋਸ਼ ਲਾਉਂਦਾ ਹੈਂ, ਪਰ ਉਹੀ ਕੰਮ ਤੂੰ ਆਪ ਵੀ ਕਰਦਾ ਹੈਂ, ਤਾਂ ਤੂੰ ਭਾਵੇਂ ਕੋਈ ਵੀ ਹੋਵੇਂ, ਤੂੰ ਦੂਜਿਆਂ ਉੱਤੇ ਦੋਸ਼ ਲਾ ਕੇ ਆਪਣੇ ਆਪ ਨੂੰ ਵੀ ਦੋਸ਼ੀ ਠਹਿਰਾਉਂਦਾ ਹੈਂ ਅਤੇ ਤੇਰੇ ਕੋਲ ਆਪਣੀ ਸਫ਼ਾਈ ਪੇਸ਼ ਕਰਨ ਦਾ ਕੋਈ ਆਧਾਰ ਨਹੀਂ ਹੈ।
-