-
ਰੋਮੀਆਂ 2:13ਪਵਿੱਤਰ ਬਾਈਬਲ
-
-
13 ਕਿਉਂਕਿ ਜਿਹੜੇ ਲੋਕ ਪਰਮੇਸ਼ੁਰ ਦੇ ਕਾਨੂੰਨ ਨੂੰ ਸਿਰਫ਼ ਸੁਣਦੇ ਹੀ ਹਨ, ਉਹ ਲੋਕ ਉਸ ਦੀਆਂ ਨਜ਼ਰਾਂ ਵਿਚ ਧਰਮੀ ਨਹੀਂ ਹਨ, ਸਗੋਂ ਪਰਮੇਸ਼ੁਰ ਉਨ੍ਹਾਂ ਨੂੰ ਧਰਮੀ ਠਹਿਰਾਉਂਦਾ ਹੈ ਜਿਹੜੇ ਇਸ ਕਾਨੂੰਨ ਮੁਤਾਬਕ ਜ਼ਿੰਦਗੀ ਜੀਉਂਦੇ ਹਨ।
-