-
ਰੋਮੀਆਂ 3:25ਪਵਿੱਤਰ ਬਾਈਬਲ
-
-
25 ਪਰਮੇਸ਼ੁਰ ਨੇ ਮਸੀਹ ਦੀ ਕੁਰਬਾਨੀ ਦਿੱਤੀ ਤਾਂਕਿ ਉਸ ਦੇ ਲਹੂ ਵਿਚ ਨਿਹਚਾ ਕਰ ਕੇ ਇਨਸਾਨ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਣ। ਪਰਮੇਸ਼ੁਰ ਨੇ ਇਹ ਸਭ ਕੁਝ ਆਪਣੀ ਧਾਰਮਿਕਤਾ ਜ਼ਾਹਰ ਕਰਨ ਲਈ ਕੀਤਾ, ਕਿਉਂਕਿ ਉਸ ਨੇ ਧੀਰਜ ਰੱਖਦੇ ਹੋਏ ਬੀਤੇ ਸਮੇਂ ਵਿਚ ਲੋਕਾਂ ਦੇ ਪਾਪ ਮਾਫ਼ ਕੀਤੇ
-