ਰੋਮੀਆਂ 11:8 ਪਵਿੱਤਰ ਬਾਈਬਲ 8 ਠੀਕ ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਗੂੜ੍ਹੀ ਨੀਂਦ* ਸੁਲ੍ਹਾ ਦਿੱਤਾ ਹੈ, ਅੱਖਾਂ ਹੁੰਦੇ ਹੋਏ ਵੀ ਉਹ ਦੇਖ ਨਹੀਂ ਸਕਦੇ ਅਤੇ ਕੰਨ ਹੁੰਦੇ ਹੋਏ ਵੀ ਉਹ ਸੁਣ ਨਹੀਂ ਸਕਦੇ। ਅੱਜ ਤਕ ਉਨ੍ਹਾਂ ਦਾ ਇਹੀ ਹਾਲ ਹੈ।”
8 ਠੀਕ ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਗੂੜ੍ਹੀ ਨੀਂਦ* ਸੁਲ੍ਹਾ ਦਿੱਤਾ ਹੈ, ਅੱਖਾਂ ਹੁੰਦੇ ਹੋਏ ਵੀ ਉਹ ਦੇਖ ਨਹੀਂ ਸਕਦੇ ਅਤੇ ਕੰਨ ਹੁੰਦੇ ਹੋਏ ਵੀ ਉਹ ਸੁਣ ਨਹੀਂ ਸਕਦੇ। ਅੱਜ ਤਕ ਉਨ੍ਹਾਂ ਦਾ ਇਹੀ ਹਾਲ ਹੈ।”