-
ਰੋਮੀਆਂ 12:19ਪਵਿੱਤਰ ਬਾਈਬਲ
-
-
19 ਪਿਆਰਿਓ, ਆਪਣਾ ਬਦਲਾ ਨਾ ਲਓ, ਸਗੋਂ ਇਹ ਕੰਮ ਪਰਮੇਸ਼ੁਰ ʼਤੇ ਛੱਡ ਦਿਓ। ਗ਼ਲਤੀ ਕਰਨ ਵਾਲੇ ਨੂੰ ਪਰਮੇਸ਼ੁਰ ਦੇ ਗੁੱਸੇ ਦਾ ਸਾਮ੍ਹਣਾ ਕਰਨਾ ਪਵੇਗਾ; ਕਿਉਂਕਿ ਲਿਖਿਆ ਹੈ: “ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਦੀ ਸਜ਼ਾ ਦਿਆਂਗਾ, ਯਹੋਵਾਹ ਕਹਿੰਦਾ ਹੈ।”
-