-
ਰੋਮੀਆਂ 13:3ਪਵਿੱਤਰ ਬਾਈਬਲ
-
-
3 ਰਾਜ ਕਰਨ ਵਾਲਿਆਂ ਦਾ ਡਰ ਚੰਗੇ ਕੰਮ ਕਰਨ ਵਾਲਿਆਂ ਨੂੰ ਨਹੀਂ, ਸਗੋਂ ਬੁਰੇ ਕੰਮ ਕਰਨ ਵਾਲਿਆਂ ਨੂੰ ਹੁੰਦਾ ਹੈ। ਕੀ ਤੂੰ ਚਾਹੁੰਦਾ ਹੈਂ ਕਿ ਤੈਨੂੰ ਅਧਿਕਾਰ ਰੱਖਣ ਵਾਲਿਆਂ ਤੋਂ ਡਰਨਾ ਨਾ ਪਵੇ? ਤਾਂ ਫਿਰ, ਚੰਗੇ ਕੰਮ ਕਰਨ ਵਿਚ ਲੱਗਾ ਰਹਿ ਅਤੇ ਅਧਿਕਾਰ ਰੱਖਣ ਵਾਲੇ ਤੇਰੀ ਸ਼ਲਾਘਾ ਕਰਨਗੇ;
-